In order to save the two-year-old innocent from Borwale, the Rescue operation has been released for the past 18 hours,Sunam: A heart-rending incident happened in the village Bhagwanpura on Bathinda-Sunam Road, when a innocent 150-foot-deep deep collapsed in Borwale.
The child is being named Fatehvir Singh.After this incident, relief and rescue operations are being continued by the villagers.
ਸੰਗਰੂਰ ਜ਼ਿਲੇ ਦੇ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਮਾਸੂਮ ਵਿੱਚੇ ਨੂੰ ਬੋਰਵੈੱਲ ਵਿੱਚ ਡਿੱਗੇ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਹਾਲੇ ਤੱਕ ਪ੍ਰਸ਼ਾਸਨ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਬੱਚੇ ਨੂੰ ਬਚਾਉਣ ਲਈ ਜਿੱਥੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਉੱਥੇ ਹੀ ਡੇਰੇ ਪ੍ਰੇਮੀ ਵੀ ਮਦਦ ਲਈ ਸਾਹਮਣੇ ਆਏ ਹਨ। ਉੱਪਰ ਵੀਡੀਓ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਡੇਰਾ ਪ੍ਰੇਮੀ ਆਪਣੀ ਵਰਦੀ ਵਿੱਚ ਬੱਚੇ ਨੂੰ ਬਾਹਰ ਕੱਢਣ ਵਾਲੇ ਕੰਮ ਵਿੱਚ ਪੂਰੀ ਮਦਦ ਕਰ ਰਹੇ ਹਨ।