Harsharan Kaur wrote on Facebook exposing the people who are out to kill her.

ਗੁਰਮੀਤ ਸਿੰਘ ਪਾਡਾ ਤੇ ਲਖਵਿੰਦਰ ਸਿੰਘ ਲੱਖਾ, ਦੋਵੇਂ ਮੇਰੇ ਪਿੰਡ ਦੇ ਨੇ, ਭੈਣ ਭੈਣ ਕਹਿੰਦੇ ਹੰਦੇਸੀ, ਘਰੇ ਬਹੁਤ ਸਾਂਝ ਸੀ, ਪਰ ਅਫਸੋਸ ਅੱਜ ਸਿਅਾਤਦਾਨਾਂ ਦੇ ਹੱਥ ਚੜ ਕੇ ਅਾਪਣੇ ਅਾਪ ਨੂੰ ਵੱਡੇ ਗੈਂਗਸਟਰ ਸਮਝਦੇ ਨੇ, ਮੇਰੇ ਪਰਿਵਾਰ ਤੇ ਹਮਲਾ ਕਰਨ ਵੇਲੇ ਦੋਵੇਂ ਭਰਾ ਮੂਹਰੇ ਸਨ, ਪਰ ਸਾਡੀ ਪੁਲਿਸ ਦੇ ਹੱਥ ਖਾਲੀ ਨੇ,
Gurmeet Singh Pada and Lakhveer Singh Lakha Who want to finish my Family with support of Akali Leader Balwinder Singh Bhunder (Raj Sabha Member)

She writes further:

So called ਅਕਾਲੀ ਗੈਂਗਸਟਰਾਂ ਵੱਲੋਂ ਮੇਰੇ ਪਰਿਵਾਰ ‘ਤੇ ਜਾਨਲੇਵਾ ਹਮਲਾ, not stop Firing at Night just before Zila Parishad election … life Threats …
ਸਾਡੇ ਹਲਕੇ ਦੇ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦੀ ਸ਼ਹਿ ‘ਤੇ ਦੋ ਵਾਰ Attack ਕੀਤਾ, ਜੰਮਣਾ ਮਰਨਾ ੳੁਂਝ ਤਾਂ ਅਕਾਲ ਪੁਰਖ ਦੇ ਹੱਥ ਹੈ ਪਰ ਅੱਜਕਲ ਖਾਸਕਰਕੇ ਭਾਰਤੀਅਾਂ ਨੇ ਅਾਪਣੇ ਹੱਥ ਲੈ ਰੱਖਿਅਾ, ਜੇ ਪਰਿਵਾਰ ਨੂੰ ਕੁਝ ਵੀ ਹੋਿੲਅਾ ਤਾਂ ਜ਼ਿੰਮੇਵਾਰ ਬਾਦਲ ਸਾਹਬ ਦਾ ਸੱਜਾ ਹੱਥ ਬਣੇ ਹੋੲੇ ‘ਲੀਡਰ ਸਾਹਬ’ ਹੋਣਗੇ ,, ਪਿੰਡ ਛਾਪਿਅਾਂਵਾਲੀ, ਜ਼ਿਲਾ ਮਾਨਸਾ

Leave a comment

Your email address will not be published.