Prof Panditrao Dharenavar filed a complaint against Punjabi singer Sidhu Moosewala for singing songs related to guns and violence on Punjabi University Campus on March 14, 2018.

The complaint was filed at the Punjab and Haryana High Court.

Here is the copy of the complaint:

ਵਿਸ਼ਾ: ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ, ੧੪/੦੩/੨੦੧੮ ਨੂੰ ਸਿੱਧੂ ਮੂਸੇਵਾਲ਼ਾ ਵੱਲੋਂ ਯੂਨੀਵਰਸਿਟੀ ਦੇ ਅਹਾਤੇ ‘ਚ ਗਾਏ ਗਏ ਹਥਿਆਰੀ ਗਾਣੇ ਰੋਕਣ ‘ਚ ਤੁਹਾਡੀ ਅਸਫਲਤਾ ਦਰਜ਼ ਕਰਨ ਵਾਰੇ ।

ਸ਼੍ਰੀਮਾਨ ਜੀ,

ਏਸ ਪੱਤਰ ਦੁਆਰਾ, ਮੈਂ ਬਹੁਤ ਹੀ ਨਿਮਰਤਾ ਸਹਿਤ ਤੁਹਾਡੇ ਤੋਂ ਲਿਖਤੀ ਜਵਾਬ ਦੀ ਮੰਗ ਕਰਦਾ ਹਾਂ, ਕਿ ੧੪/੩/੨੦੧੮ ਨੂੰ, ਯੂਨੀਵਰਸਿਟੀ ਦੇ ਅਹਾਤੇ ਵਿੱਚ ਿਸੱਧੂ ਮੂਸੇਵਾਲ਼ਾ ਵੱਲੋਂ ਗਾਏ ਹਥਿਆਰੀ ਗਾਣੇ ਰੋਕਣ ਵਿੱਚ ਤੁਸੀਂ ਅਸਫ਼ਲ ਕਿਓਂ ਰਹੇ ?

ਹਥਿਆਰੀ ਗਾਣੇ ਰੋਕਣ ਲਈ ਮੇਰੇ ਵੱਲੋਂ ਇਕ ਬੇਨਤੀ ਪੱਤਰ ਵੀ ਦਿੱਤਾ ਗਿਆ ਸੀ । ਪਰ ਏਸ ਦੇ ਬਾਵਜੂਦ, ਗਿਆਨ ਦੇ ਸਾਗਰ, ਵਿੱਦਿਆ ਦੇ ਮੰਦਰ, ਸਾਡੀ ਉੱਚੇ ਕਿਰਦਾਰਾਂ ਵਾਲੇ ਪੰਜਾਬ ਵਿਸ਼ਵ ਵਿਦਿਆਲੇ ਦੇ ਅਹਾਤੇ ‘ਚ ਹਥਿਆਰੀ ਗਾਣੇ ਕਿਓਂ ਗਾਏ ਗਏ ?

ਮੇਰੀ ਬੇਨਤੀ ਹੈ ਕਿ ਮੇਰੇ ਏਸ ਸਵਾਲ ਦਾ ਜਵਾਬ ੧੯/੩/੨੦੧੮ ਨੂੰ, ਸ਼ਾਮ ੪ ਵਜੇ ਤੱਕ ਦਿੱਤਾ ਜਾਵੇ, ਤਾਂ ਕਿ ਮੈ ਏਸ ਮੁੱਦੇ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਸ਼ਾਮਲ ਕਰ ਸਕਾੰ, ਜਿੱਥੇ ਕਿ ਪਿੱਛਲੇ ਇਕ ਸਾਲ ਤੋਂ ਮੇਰੀ ਜਨਹਿੱਤ ਯਾਚਿਕਾ ਚੱਲ ਰਹੀ ਹੈ ।

ਧੰਨਵਾਦ ਸਹਿਤ

ਪੰਡਿਤਰਾਓ ਧਰੇਨਵਰ

ਸਹਾਇਕ ਪ੍ਰੋਫੈਸਰ

੧੦੦੬ਬੀ, ਸੈਕਟਰ – ੪੧ਬੀ,ਚੰਡੀਗੜ੍ਹ

੯੯੮੮੩੫੧੬੯੫

Leave a comment

Your email address will not be published.