Private School in Moga, Punjab Writes False Facts About Guru Gobind Singh Ji and Guru Nanak Dev Ji

A private school in Moga, Punjab Shri Aatam Vallabh Jain Vidya Peeth teaching false facts of Sikh History.
An 8th grade class book publishes false facts of Guru Gobind Singh Ji and Guru Nanak Dev Ji.
This book’s very first page says Guru Gobind Singh Ji couldn’t learn anything from educational teachers, but what he taught his teachers has been hidden. Of the Five K’s of a Khalsa, the Kachhehra has been written as Kacha. The book also says Guru Gobind Singh Ji only fought battles with Mughals to take revenge for his father’s and 4 sons Marytrdoms. The biggest of all all these false facts is that writing Om Symbol in place of Ek Onkar in the mool mantar written in the book.

The birth date of Guru Nanak Dev Ji was written as the year 1526, when it was 1469. The book portrays Guru Nanak Dev Ji in very bad light saying that many tried to educate him but he didn’t learn anything from them.

ਪਿੰਡ ਜੀਰਾ, ਜਿਲ੍ਹਾਂ ਮੋਗਾ ਦੇ ਇੱਕ ਪ੍ਰਾਈਵੇਟ ਸਕੂਲ ਜਿਸ ਦਾ ਨਾਮ “ਸ਼੍ਰੀ ਆਤਮ ਵੱਲਭ ਜੈਨ ਵਿਦਿਆਪੀਠ” ਹੈ ਨੇ ਸਿੱਖ ਇਤਿਹਾਸ ਨੂੰ ਵਿਗਾੜਿਆ ਹੈ। ਸ. ਇੰਦਰਜੀਤ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਸਕੂ਼ਲ ਵਿਚ ਪੰਜਾਬੀ ਬੋਲਣ ਉਤੇ ਪਾਬੰਦੀ ਹੈ । ਇਸ ਸਕੂਲ ਵਿਚ ਅੱਠਵੀ ਕਲਾਸ ਦੀ ਹਿੰਦੀ ਦੀ ਵਿਆਕਰਣ ਦੀ ਕਿਤਾਬ ਵਿਚ ਪਹਿਲੇ ਪਤਾਸ਼ਾਹ ਗੁਰੂ ਨਾਨਾਕ ਦੇਵ ਜੀ ਅਤੇ ਦਸਮ ਪਤਾਸਾਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੱਚਿਆ ਨੂੰ ਗਲਤ ਦੱਸਿਆ ਜਾ ਰਿਹਾ ਹੈ । ਇਸ ਕਿਤਾਬ ਦੇ ਪਹਿਲੇ ਪੰਨੇ ਵਿਚ ਪਹਿਲੇ ਪਾਤਸ਼ਾਹ ਜੀ ਨੂੰ ਇਹ ਦਿਖਾਇਆ ਗਿਆ ਹੈ ਕੀ ਉਹ ਵਿਦਿਅਕ ਗੁਰੁਆ ਕੋਲੋ ਕੁਝ ਨਹੀ ਸਿੱਖ ਪਾਏ । ਪਰ ਉਹਨਾਂ ਨੇ ਜੋ ਸਿੱਖਿਆਵਾਂ ਉਸ ਸਮੇਂ ਦੇ ਵਿਦਿਅਕ ਗੁਰੁਆ ਨੂੰ ਦਿੱਤੀਆ ਉਹਨਾਂ ਨੂੰ ਲੁਕੋ ਲਿਆ ਗਿਆ ਹੈ । ਖਾਲਸੇ ਦੇ ਪੰਜ ਕਕਾਰਾ ਵਿਚੋ ਕਛਿਹਰਾ ਜਿਸ ਨੂੰ ਕੱਛਾ ਲਿਖਿਆ ਗਿਆ ਹੈ । ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਲਿਖਿਆ ਗਿਆ ਹੈ ਕੀ ਉਹਨਾਂ ਨੇ ਆਪਣੇ ਪਿਤਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਮੁਗਲਾ ਨਾਲ ਯੁੱਧ ਕੀਤੇ । ਜੋ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੁਆਰਾ ਮੂਲ ਮੰਤਰ ਵਿਚ , ੴ ਨੂੰ ਔਮ ਲਿਖਿਆ ਗਿਆ ਹੈ ।

school-1-writer

school-1 school-2 school-5 school-6 school-7

Leave a comment

Your email address will not be published.