DSGMC’s Paramjit Singh Rana has addressed and clarified the reason behind why Giani Surjeet Singh was asked to change the Shabad as the time of the Raag had changed.

Due to Sri Harmandir Sahib Maryada, the time of Tukhari Raag had started which was why the shabad to sing had to be changed. Head Granthi Giani Jagtar Singh requested Bhai Surjeet Singh that it was time to sing the shabad according to the Maryada.

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਪਹਿਲਾ ਸ਼ਬਦ ਰਾਗ ਵਿੱਚ ਪੜਨ ਦੀ ਮਰਿਯਾਦਾ ਹੈ।
ਸਿੰਘ ਸਾਹਿਬ ਜੀ ਨੇ ਇਹ ਸ਼ਬਦ ਪੜਨ ਦੀ ਮਨਾਹੀ ਨਹੀ ਕੀਤੀ ,
ਉਸ ਵੇਲੇ ਤੁਖਾਰੀ ਰਾਗ ਦਾ ਸਮਾਂ ਸੀ । ਸਿੰਘ ਸਾਹਿਬ ਜੀ ਨੇ ਰਾਗੀ ਭਾਈ ਸੁਖਜੀਤ ਸਿੰਘ ਜੀ ਨੂੰ ਪਹਿਲਾਂ ਸ਼ਬਦ ਤੁਖਾਰੀ ਰਾਗ ਵਿਚ ਗਾਇਨ ਕਰਨ ਨੂੰ ਕਿਹਾ ਸੀ ।
ਰਾਗ ਤੁਖਾਰੀ ਦਾ ਸ਼ਬਦ ਗਾਇਨ ਕਰਨ ਤੋਂ ਬਾਅਦ ਰਾਗੀ ਸੁਖਜੀਤ ਸਿੰਘ ਜੀ ਨੇ ਫਿਰ ਇਹ ਸ਼ਬਦ ਪੜਿਆ ਸੀ ।
ਦਾਸ ਹਰਿਮੱਤਰ ਸਿੰਘ ।
ਕਥਾਵਾਚਕ ਮੰਜੀ ਸਾਹਿਬ ।

Here is the video when Bhai Surjeet Singh was requested:

Leave a comment

Your email address will not be published.