Navjot Singh Sidhu has fired back at Captain Amrinder Singh with a tweet in his poetic style.
ਇੱਕ ਘਮਸਾਣ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਵੀ ਮਚਿਆ ਹੈ। ਇਹ ਘਮਸਾਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵਿਚਾਲੇ ਛਿੜਿਆ ਹੈ। ਹਾਲਾਂਕਿ ਸਿੱਧੂ ਮੀਡੀਆ ਸਾਹਮਣੇ ਹਾਲੇ ਤੱਕ ਨਹੀਂ ਆਏ। ਪਰ ਉਹਨਾਂ ਦੇ ਇੱਕ ਹੋਰ ਟਵੀਟ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਆਪਣੇ ਟਵੀਟ ਵਿੱਚ ਸਿੱਧੂ ਨੇ ਲਿਖਿਆ—, ज़िंदगी अपने दम पर जी जाती है, औरों के कंधों पर तो जनाज़ा उठा करता है।
Here is the tweet:
ज़िन्दगी अपने दम पर जी जाती है,
औरो के कंधों पर तो जनाजा उठा करता है|— Navjot Singh Sidhu (@sherryontopp) May 28, 2019