ਗੁਰਦਾਸ ਮਾਨ ਦਾ ਕਲਕੱਤਾ ‘ਚ ਵਿਰੋਧ

ਗੁਰਦਾਸ ਮਾਨ ਦਾ ਕਲਕੱਤਾ ‘ਚ ਵਿਰੋਧ ਤੋਂ ਬਾਅਦ ਅਖਾੜਾ ਠੁੱਸ

◾ਪੰਜਾਬੀ ਮਾਂ ਬੋਲੀ ਬਾਰੇ ਬਿਆਨ ਤੋਂ ਬਾਅਦ ਬਦਨਾਮੀ ਖੱਟਣ ਵਾਲੇ ਗੁਰਦਾਸ ਮਾਨ ਕਲਕੱਤਾ ਏਅਰਪੋਰਟ ਤੋਂ ਵਾਪਸ ਮੁੜੇ

* ਸੂਤਰਾਂ ਮੁਤਾਬਕ ਗੁਰਦਾਸ ਮਾਨ ਆਪਣੀ ਪਤਨੀ ਨਾਲ ਪਹੁੰਚੇ ਸੀ ਕਲਕੱਤਾ
* ਕਲਕੱਤਾ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ‘ਤੇ ਤਿਆਰ ਕੀਤੇ ਸਥਾਨ ‘ਤੇ ਗੁਰਦਾਸ ਮਾਨ ਨੇ ਅਖਾੜੇ ਲਾਓਣਾਂ ਸੀ
ਪਰ ਏਅਰਪੋਰਟ ‘ਤੇ ਉਤਰਣ ਤੋ ਪਹਿਲਾਂ ਕਲਕੱਤਾ ਦੇ ਸਿੰਘਾਂ ਨੇ ਗੁਰਦਾਸ ਮਾਨ ਨੂੰ ਘਿਰਾਓ ਕੀਤਾ
ਪੁਖਤਾ ਜਾਣਕਾਰੀ ਮੁਤਾਬਿਕ, ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਦਾ ਵਿਰੋਧ ਨਾ ਝੱਲਦੇ ਗੁਰਦਾਸ ਅਖਾੜਾ ਲਾਏ ਬਗੈਰ ਬੇਰੰਗ ਪਰਤੇ

ਮਿਤੀ – 6 ਅਕਤੂਬਰ
ਰਾਤ – 10:26

According to KTV, Gurdas Maan was suppose to perform in Kolkata but protests at the airport caused him to head back.

Leave a comment

Your email address will not be published.