Chaar Sahibzaade Made Tax Free in Punjab (Video)


Punjab government on Sunday announced exemption of entertainment tax on Chaar Sahibzaade, which is an animation movie based on the life of four sons of tenth Sikh Guru Gobind Singh.

Punjab Deputy Chief Minister Sukhbir Singh Badal has sanctioned tax free status for Punjabi movie directed by Harry Baweja, said an official release.

Badal, who holds the portfolio of Excise and Taxation, said he has allowed tax free status to this religious movie to educate the present generation about the unparallelled and supreme sacrifice of the sons of 10th Sikh guru Guru Gobind Singh- Sahibzada Ajit Singh, Jujhar Singh, Zorawar Singh and Fateh Singh.

He said the SAD-BJP always encouraged Punjabi cinema that gave social and religious message for the betterment of the society and would continue to encourage filmmakers to make movies on such subjects.

Badal added he has directed Excise and Taxation Commissioner to issue a notification in this regard with immediate effect.

ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਪੰਜਾਬ ਵਿੱਚ ਵੀ ਟੈਕਸ ਮੁਕਤ ਕਰ ਦਿੱਤੀ ਗਈ ਹੈ…. ਪੰਜਾਬ ਸਰਕਾਰ ਪਾਸੋਂ SGPC ਅਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ ਵੱਲੋਂ ਟੈਕਸ ਮਾਫ ਕਰਨ ਦੀ ਮੰਗ ਕੀਤੀ ਜਾ ਰਹੀ ਸੀ…. SGPC ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਰੁਣ ਜੇਟਲੀ ਨੂੰ ਵੀ ਚਿੱਠੀ ਲਿਖਦਿਆਂ ਇਸ ਫਿਲਮ ‘ਤੇ ਸਾਰੇ ਸੂਬਿਆਂ ‘ਚ ਟੈਕਸ ਮਾਫ ਕਰਨ ਦੀ ਮੰਗ ਕੀਤੀ ਸੀ….
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕਾਫੀ ਦੇਰ ਨਾਲ ਲਿਆ ਗਿਆ ਹੈ… ਪਰ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਇਸ ਫਿਲਮ ‘ਤੇ ਟੈਕਸ ਮਾਫ ਕਰ ਦਿੱਤਾ ਗਿਆ ਹੈ…. ਚਾਰ ਸਾਹਿਬਜ਼ਾਦੇ ਫਿਲਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਜੀਵਨੀ ‘ਤੇ ਆਧਾਰਿਤ ਪਹਿਲੀ ਪੰਜਾਬੀ 3D ਐਨੀਮੇਟਡ ਫਿਲਮ ਹੈ…. ਜਿਸਨੂੰ 4 ਕਰੋੜ ਦੀ ਲਾਗਤ ਨਾਲ ਹੈਰੀ ਬਵੇਜਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ…

Share this post

error: Content is protected !!