Bhai Gurbaksh Explains Foiled Abduction Attempt (Video)



Akali Dal Alliance BJP has given support to Bhai Gurbaksh Singh Khalsa’s hunger strike. Members of the BJP Visited Bhai Gurbaksh today including leader RP Singh Saini who was sent by BJP Punjab head Kamal Sharma. BJP leaders assured Bhai Gurbaksh that they will meet Bhai Sahib’s demands. They also stated they will be meeting with Head of Home Ministry Rajnath Singh to discuss the matter with and and arrive at a solution soon as possible.
Breaking News
ਬਾਦਲ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਪੰਜਾਬ ਨੇ ਦਿੱਤਾ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦੀ ਭੁੱਖ ਹੜਤਾਲ ਦਾ ਸਮਰਥਨ।
ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਪਾਸ ਭਾਜਪਾ ਪੰਜਾਬ ਦੇ ਬੁਲਾਰੇ ਸ. ਆਰ ਪੀ ਸਿੰਘ ਮੈਨੀ ਵਿਸ਼ੇਸ ਤੌਰ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਦੂਤ ਬਣਕੇ ਪਹੁੰਚੇ ਜਿੰਨਾਂ ਨੇ ਕਿਹਾ ਕਿ ਭਾਜਪਾ ਪੰਜਾਬ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੇ ਸੰਘਰਸ਼ ਦਾ ਸਮਰਥਨ ਕਰਦੀ ਹੈ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਨਾਲ ਮਿਲਕੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣਗੇ।

Share this post

error: Content is protected !!