Surjeet Singh son of Gurmeet Singh of UP’s Lakhumpur Khiri village Goraya.

Surjeet Singh served in the armed services and now works for a security agency. Few days ago on social media, a viral picture with a false story has circulated. The false story was apparently spread on social media.

Here is what really happened:

Surjeet Singh was under the influence of alcohol in Satpur area’s Jalalpur was involved in a conflict when he fired on a boy named Sachin with a licensed rifle. The firing resulted in the death of Sachin and another youngster was wounded.

After the incident took place, Surjeet went to hide in a mango reserve with his rifle. Due to him being armed, no one was able to approach. Police in heavy numbers surrounded the reserve where Surjeet was hiding and was able to make the arrest without any causalities.

It’s being reported that Surjeet was suffering from a mental illness after his son died by being run over by a tractor.

The police have registered the matter with pending investigation on the exact details of the shooting.

ਸੁਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਪਿੰਡ ਗੌਰਿਆ ਦਾ…

ਜੋ ਫ਼ੌਜ ਚੋਂ ਪੈਨਸ਼ਨ ਤੇ ਹੈ ਤੇ ਸੁਰੱਖਿਆ ਗਾਰਡ ਵੱਜੋਂ ਨੌਕਰੀ ਕਰਦਾ ਹੈ। ਬੀਤੇ ਦਿਨ ਸ਼ਰਾਬ ਦੇ ਨਸ਼ੇ ਚ ਸੀਤਾਪੁਰ ਜਿਲ੍ਹੇ ਕਮਾਲਪੁਰਾ ਦੇ ਕਸ਼ਬੇ ਜਲਲਾਪੁਰ ‘ਚ ਵਿਵਾਦ ਕਰ ਰਿਹਾ ਸੀ ਤਾਂ ਇਸ ਦੌਰਾਨ ਨੋਜਵਾਨ ਸਚਿਨ ਤੇ ਲਾਇਸੰਸੀ ਰਫ਼ਲ ਨਾਲ ਗੋਲੀ ਚਲਾਤੀ। ਜਿਸ ਨਾਲ ਓਹਦੀ ਮੌਤ ਹੋ ਗਈ ਤੇ ਦੂਜੀ ਗੋਲੀ ਨਾਲ ਇੱਕ ਹੋਰ ਨੋਜਵਾਨ ਜਖ਼ਮੀ ਹੋਇਆ। ਇਸ ਵਾਰਦਾਤ ਨੂੰ ਅੰਜਾਮ ਦੇ ਇਹ ਅੰਬਾਂ ਦੇ ਬਾਗ ਅੰਦਰ ਜਾ ਵੜਿਆ ਪਰ ਰ਼ਫਲ ਕੋਲ ਹੋਣ ਕਾਰਨ ਕੋਈ ਕੋਲ ਨਹੀਂ ਗਿਆ। ਘਟਨਾਂ ਦਾ ਪਤਾ ਲਗਦਿਆਂ 10 ਥਾਣਿਆਂ ਦੀ ਪੁਲਸ ਨੇ ਆ ਘੇਰਾਬੰਦੀ ਕੀਤੀ ਤੇ ਇਸ ਨੂੰ ਕਾਬੂ ਕੀਤਾ। ਪੁਲਸ ਨੂੰ ਕਾਫ਼ੀ ਜਦੋ ਜਹਿਦ ਕਰਨੀ ਪਈ, ਪਿੰਡ ਆਲੇ ਏਹਨੂੰ ਆਵਦੇ ਹਵਾਲੇ ਕਰਨ ਲਈ ਪੁਲਸ ਨਾਲ ਜਾ ਭਿੜੇ ਪਰ ਪੁਲਸ ਏਹਨੂੰ ਠਾਣੇ ਲਿਜਾਣ ‘ਚ ਸਫ਼ਲ ਰਹੀ।ਐਸਪੀ ਆਨੰਦ ਕੁਲਕਰਣੀ ਅਨੁਸਾਰ ਇਹ ਵਿਅਕਤੀ ਦੱਸ ਰਿਹਾ ਹੈ ਕਿ ਗੰਨਾਂ ਤੋਲਦੇ ਵੇਲੇ ਟਰੈਕਟਰ ਥੱਲੇ ਆਉਣ ਨਾਲ ਏਹਦੇ ਇੱਕ ਮੁੰਡੇ ਦੀ ਮੌਤ ਹੋ ਚੁੱਕੀ ਹੈ ਤੇ ਮਾਨਸਿਕ ਤਣਾਅ ਦੇ ਚਲਦਿਆਂ ਵਾਰਦਾਤ ਹੋਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
✍️ਸਾਹਿਬ

Leave a comment

Your email address will not be published.