ਦਵਿੰਦਰਪਾਲ ਸਿੰਘ ਭੁੱਲਰ ਫਾਂਸੀ ਨਹੀ ਹੋਵੇਗੀ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ

ਦਵਿੰਦਰਪਾਲ ਸਿੰਘ ਭੁੱਲਰ ਫਾਂਸੀ ਨਹੀ ਹੋਵੇਗੀ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ

ਨਵੀਂ ਦਿੱਲੀ, 26 ਫਰਵਰੀ – ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।

ਕੇਂਦਰ ਸਰਕਾਰ ਨੇ ਇਸ ਸਬੰਧੀ ਸੁਪਰੀਮ ਕੋਰਟ ਨੂੰ ਭੁੱਲਰ ਦੀ ਖਰਾਬ ਸਿਹਤ ਦਾ ਵੇਰਵਾ ਦਿੱਤਾ ਹੈ। ਭੁੱਲਰ ਦੀ ਪਤਨੀ ਵੱਲੋਂ ਰਹਿਮ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਸੁਪਰੀਮ ਕੋਰਟ ਨੂੰ ਭੇਜਿਆ ਹੈ।

ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ ਅੰਤਿਮ ਫੈਸਲਾ ਕਰਨ ਲਈ 14 ਦਿਨ੍ਹਾਂ ਦਾ ਸਮਾਂ ਵੀ ਮੰਗਿਆਂ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 10 ਮਾਰਚ ਨੂੰ ਹੈ।

New Delhi: The Centre today told the Supreme Court that Professor Devender Pal Singh Bhullar won’t be executed because of his health.

The Centre gave this assurance to the Supreme Court after it expressed its anguish over the delay in framing its response to Delhi Lieutenant Governor Najeeb Jung’s recommendation commuting Professor Bhullar’s death sentence.

“On January 6, the Lieutenant Governor has sent his recommendations but there is no decision by the Centre. In a case like this, the Centre should have taken decision without delay and this is really torture,” a bench headed by Chief Justice P Sathasivam said.

The Home Ministry, the Centre informed the Court, will consider the Lieutenant Governor’s views and send his recommendations to the President, as it sought two weeks’ time to inform the bench about the fate of the mercy petition filed by Professor Bhullar’s wife.

The court will hear the case next on 10 March 2014.

Two weeks ago, the Delhi government had asked for Professor Bhullar’s death sentence to be commuted to life citing his mental illness. It also referred to the Supreme Court’s landmark ruling in January that an exceptional delay in a decision on a convict’s mercy petition is a valid reason to spare them the death sentence.

The Supreme Court judges who handed out last month’s verdict also said that mental illness such as schizophrenia and the use of solitary confinement could make a convict eligible for a reduced sentence.

Leave a comment

Your email address will not be published.